|♠| JEE AYAAN NU |♠|
{☺} PLEASE VOTE MY SITE {☺}
I am Lucky Sandhu from Mamdot(Ferozepur)in Punjab.
~~~~~~~~~~~~~~~~~~~~~~~~~~
My no. 9........ Ask me?
ਨਿਤ ਨਿਤ ਨਾਹੀ ਯਾਰੀਆ ਲਾ ਹੂੰਦੀਆ ,
ਬੜੇ ਆਉਖੇ ਨੇ ਬਾਨਾਉਨੇ ਯਾਰ ਏਥੇ ,
ਜਿਨਾਂ ਨਾਲ ਸੀ ਕੁਝ ਪਲ ਬਤਾਏ,
ਯਾਦ ਸਾਰੀ ਉਮਰ ਆਉਣੇ ਉਹ ਯਾਰ ਏਥੇ,
ਕਦੇ ਯਾਰਾ ਤੋਂ ਮੁਖ ਨਹੀਂ ਮੋੜ ਹੁੰਦਾ,
ਕਰਦੇ ਗਲਤੀਆਂ ਬੜੇ ਬਲਵਾਨ ਏਥੇ,
ਰੁਸ ਰੁਸ ਕੇ ਆਖਿਰ ਮੰਨ ਜਾਣਾ,
ਚਲਦਾ ਰਹਿਨਾ ਯਾਰਾਂ ਵਿੱਚ ਤਕਰਾਰ ਏਥੇ,
ਕਰਿਸ਼ਨ ਸੁਦਾਮੇ ਦੀ ਯਾਰੀ ਚ' ਫਿਕ ਪਿਆ,
ਫਿਰ ਆਪਨੇ ਜਿਹੇ ਦੀ ਕੀ ਓਕਾਤ ਏਥੇ,
ਕਿਤੇ ਸਹਿਬਾ ਨੇ ਤੋੜੇ ਤੀਰ ਜੱਟ ਦੇ,
ਤੇ ਕਿਤੇ ਬੁੱਲੇ ਸ਼ਾਹ ਨੇ ਮਨਾਏਆ ਨੱਚ ਯਾਰ ਏਥੇ,
ਯਾਰ ਕਰੀਸ਼ਮਾ ਹੈ ਕੁਦਰਤ ਦਾ ਯਾਰਾ ਬਿਨਾ ਨਾ ਬਹਾਰ ਏਥੇ...................